ਗੁਰਦਾਸਪੁਰ ਮੈਰਿਟੋਰੀਅਸ ਸਕੂਲ ਦੇ ਵਿਦਿਆਰਥੀਆਂ-ਮਾਪਿਆਂ ਉੱਪਰ ਪਿਆ ਆਰਥਿਕ ਬੋਝ

ਗੁਰਦਾਸਪੁਰ, 28 ਨਵੰਬਰ (ਮੰਨਣ ਸੈਣੀ )। ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੈਰਿਟ ਹੋਲਡਰ ਵਿਦਿਆਰਥੀਆਂ ਨੂੰ ਚੰਗੀ ਵਿੱਦਿਆ ਦੇਣ ਦੇ ਮੰਤਵ ਲਈ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੈਰਿਟੋਰੀਅਸ ਸਕੂਲ ਖੋਲ੍ਹੇ ਗਏ ਸਨ, ਜਿੱਥੇ ਬਿਨ੍ਹਾਂ ਖਰਚ ਵਿੱਦਿਆ ਦੇਣ ਦਾ ਵਾਅਦਾ ਕੀਤਾ ਗਿਆ ਸੀ। ਪਰ ਬੀਤੇ ਗੁਰਦਾਸਪੁਰ ਮੈਰਿਟੋਰੀਅਸ ਸਕੂਲ ਵਿੱਚ ਵਿਦਿਆਰਥੀਆਂ ਉੱਪਰ ਆਰਥਿਕ ਬੋਝ ਪਾਇਆ ਜਾ ਰਿਹਾ ਹੈ।ਦੂਰ-ਦੁਰੇਡੇ ਦੇ ਪਿੰਡਾਂ … Continue reading ਗੁਰਦਾਸਪੁਰ ਮੈਰਿਟੋਰੀਅਸ ਸਕੂਲ ਦੇ ਵਿਦਿਆਰਥੀਆਂ-ਮਾਪਿਆਂ ਉੱਪਰ ਪਿਆ ਆਰਥਿਕ ਬੋਝ